ਦਿਲ ਦੇ ਵਿਚ ਰੱਖਿਆ ਦਰਦ ਫਰੋਲਿਆ ਨੀ ਮੈਂ Leave a Comment / By admin / March 1, 2015 ਚੁੱਪ ਰਹਿਣ ਦੀ ਗੱਲ ਸੀ ਤਾਂ ਹੀ ਬੋਲਿਆ ਨੀ ਮੈਂ, ਜਜ਼ਬਾਤ ਦੀ ਗੱਲ ਸੀ ਤਾਂ ਹੀ ਤੋਲਿਆ ਨੀ ਮੈਂ, ਕੁਝ ਹੋਰ ਵੀ ਗੱਲ ਸੀ ਜੋ ਦੱਸੀ ਨਹੀਂ ਮੈਂ, ਬੱਸ ਦਿਲ ਦੇ ਵਿਚ ਰੱਖਿਆ ਦਰਦ ਫਰੋਲਿਆ ਨੀ ਮੈਂ.