ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ ਦਰਦ ਧੜਕਦਾ ਏ Leave a Comment / By admin / March 1, 2015 ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਹਰ ਬੋਲ ਤੜਫਦਾ ਏ ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ ਪਿਆ ਏ ਮੇਰੀ ਜਿੰਦਗੀ ਵਿਚ ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ ਦਰਦ ਧੜਕਦਾ ਏ