ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ Leave a Comment / By admin / February 21, 2015 ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ, ਤੇਰਾ ਹਰ ਦੁੱਖ ਬੱਸ ਮੇਰੇ ਹਿੱਸੇ ਆਵੇ, ਤੂੰ ਹਰ ਵੇਲੇ ਹੱਸਦੀ ਰਹੇਂ, ਤੇਰੀਆਂ ਅੱਖਾਂ ‘ਚ ਪਾਣੀ ਵੀ ਨਾ ਆਵੇ, ਜਿਸ ਦਿਨ ਮੈਂ ਮਰਾਂ ਉਸ ਦਿਨ, ਤੇਰੀ ਉਮਰ ਹੋਰ ਵੀ ਵਧ ਜਾਵੇ.