Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ

ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ,” ਬਾਪੂ Ji
ਜੇ Billo ਘਰ ਦੇ ਨਾ ਮੰਨੇ ਤਾਂ
ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ
ਬਾਪੂ ਕਹਿੰਦਾ – ਪਾਗਲਾ
ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ
ਚੱਲਿਆ ਕੁੜੀ ਕੱਡਣ

Leave a Comment

Your email address will not be published. Required fields are marked *

Scroll to Top