Ehna Aashqa Nu Maarn Ath Cheeza Leave a Comment / By admin1 / May 11, 2015 ਇਹਨਾ ਆਸ਼ਕਾ ਨੂੰ ਮਾਰਨ 8 ਚੀਜਾ’ ਪਹਿਲਾ ਭੇਦ ਮਾਰੂ ਦੂਜਾ ਕੱਚਾ ਤੰਦ ਮਾਰੂ ਤੀਜਾ ਵਿੱਚ ਭੁਲੇਖੇ ਦੇ ਜਾਣ ਰਗੜੇ ‘ ਚੋਥਾ ਕੁੱਤਾ ਤੇ ਛਣਕਦੀ ਵੰਗ ਮਾਰੂ” ਛੇਵੀਂ ਚੀ੍ਜ ਮਹਿਬੂਬ ਲਈ ਬਹੁਤ ਮਾੜੀ” ਵਿੱਚ ਅੰਬਰ ਦੇ ਚਮਕਦਾ ਚੰਦ ਮਾਰੂ” ਜੇਕਰ ਫਿਰ ਵੀ ਬੱਚ ਗਿਆ ਵੈਲੀਆ ਵੇ’ ਫੇਰ ਨਸ਼ਾ ਵਿਸ਼ਾ ਮਾਰੂ ਜਾਂ ਖੰਘ ਮਾਰੂ