Gabru ਪੁੱਤ ਸਰਦਾਰਾਂ ਦਾ Leave a Comment / By admin / April 14, 2015 ਹੁਸਨ ਤੇਰੇ ਤੇ ਮਰ ਗਿਆ ਬੱਲੀਏ ਨੀ ਤੇਰੇ ਤੇ ਦਿਲ ਹਰ੍ ਗਿਆ ਬੱਲੀਏ ਹੋ ਗਿਆ ਜਾਦੂ ਦਿਲ ਉੱਤੇ ਅੱਖੀਆਂ ਦੇ ਵਾਰਾਂ ਦਾ ਨੀ ਤੇਰੇ ਪਿਛੇ Risk ਲੈਣ ਨੂੰ ਫਿਰਦਾ ਨੀ Gabru ਪੁੱਤ ਸਰਦਾਰਾਂ ਦਾ