25+ Only For Girls Images and Pictures

ਜੰਮੀ ਸੀ ਮੈਂ ਚਾਅਵਾਂ ਨਾਲ,
ਕਿਉਂ ਪਿਆਰ ਏਨਾਂ ਪੈ ਜਾਂਦਾ ਮਾਂਵਾਂ ਨਾਲ,
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ,
ਲੈ ਕੇ ਚਾਰ ਲਾਂਵਾਂ ਨਾਲ!!

ਇੱਕ ਤੇਰੀ ਮੇਰੀ ਜੋੜੀ, ਉੱਤੋ ਅਕਲ ਦੋਵਾਂ ਨੂੰ ਥੋੜੀ, ਲੜਦੇ ਭਾਵੇ ਲੱਖ ਰਹੀਏ ਪਰ

ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ :*

Scroll to Top