1743+ Punjabi Sad Images and Pictures

ਬੜੀ ਕੋਸ਼ਿਸ਼ ਕੀਤੀ ਉਹਦੇ ਬਰਾਬਰ ਹੋਣ ਦੀ
ਫਿਰ ਵੀ ਦੋਹਾਂ ਦਾ ਹੀ ਅੱਡੋ ਅੱਡ ਸੁਭਾਅ ਰਿਹਾ
ਉਹ ਕਮਲੀ ਮਹਿਫ਼ਲਾਂ ਦੀ ਰੌਣਕ ਰਹੀ
ਤੇ ਮੈਂ ਕੱਲਾ ਤਨਹਾਈਆਂ ਦਾ ਬਾਦਸ਼ਾਹ ਰਿਹਾ

This picture was submitted by Nagra Preet .

ਇਸ਼ਕ ਏ ਦਰਦ ਦੀ
ਰਾਹਤ ਐਨੀ ਕੁ ਏ
ਕਿ ਪਲ ਪਲ ਮਰਕੇ ਜਿਉਣਾ
ਵੀ ਹੁਣ ਆਸਾਨ ਜਿਹਾ ਲੱਗਦਾ ਏ

This picture was submitted by Nagra Preet .

ਅਸੀਂ ਦਿਲ ਚੋਂ ਕੱਢਣਾਂ
ਨਈ ਤੈਨੂੰ ਉਮਰ ਭਰ
ਪਿਆਰ ਬਣ ਕੇ ਰਹਿਣਾਂ ਜਾਂ ਦਰਦ ਬਣਕੇ
ਫੈਸਲਾ ਤੇਰੇ ਤੇ ਛੱਡਦੇ ਹਾਂ

This picture was submitted by Nagra Preet .

Scroll to Top