872+ Punjabi Status Images and Pictures

ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ
ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ, ਪੰਜਾਬੀ ਡਰ ਕੇ ਕਹਿੰਦਾ,
.
. .
. . .
ਓਹ ਥੋਡੀ ਭੈਣ ਦੀ
ਲਗਦਾ UNDERTAKER ਆਉਣ ਲੱਗਿਆ

ਉਹ ਮੈਨੂੰ Kehndi Ke
ਮੇਰੇ ਕੋਲ Jine “NAIL PAINTS” ne
ਓਨੇ ਤੇਰੇ Kol ਕੱਪੜੇ Ni ਹੋਣੇ
.
.
.
.
.
Main ਕਿਹਾ ਜਿੰਨੇ ਮੇਰੇ Yaar Ne
ਓਨੇ Thode ਰਿਸ਼ਤੇਦਾਰ Ni ਹੋਣੇ

ਦਾਰੂ ਪੀਣੀ ਛੱਡ ਦੂੰਗਾ,

ਜੇ ਤੂੰ ਨਿੱਤ ਪਿਆਂਵੇ ਅੱਖੀਆਂ ਨਾਲ

ਮੇਰੇ Yaaran ਦੀ ਵੀ ਗੱਲ ਬਣਜੂ,

ਜੇ Mainu ਮਿਲਣ ਤੂੰ ਆਂਵੇ ਸਖੀਆਂ ਨਾਲ.

ਜਿਹੜੇ Balance MukKan ਤੇ
“‪Recharge‬” ਕਰਵਾ Dinde ਨੇ
.
.
.
Aise ਸੱਜਣ ‪Zindagi‬ ਦੇ Vich
ਕਿਸਮਤ Naal ਹੀ Milde ਨੇ

Bahut Sochya ਯਾਰ
China ਦੀ Har ਚੀਜ਼
India ਆ ਗਈ
.
.
.
.
.
.
ਕੁੜੀਆਂ pta nhi ਕਦੋਂ ਆਉਣੀਆਂ

ਪਿਆਰ ਇੱਕ ਅਜਿਹੀ
FeeLing ਏ
.
.
.
.
.

.
.
.
.
ਜਿਹੜੀ ਹਰ Sohni ਕੁੜੀ ਵੱਲ ਦੇਖ ਕੇ
ਆ ਜਾਂਦੀ ਏ

ਕੁੜੀ 9ਵੀਂ ਚ ਤੇ ਮੁੰਡਾ +2 ਚ,

ਕੁੜੀ 10ਵੀਂ ਚ ਤੇ ਮੁੰਡਾ +2 ਚ,

ਕੁੜੀ +1 ਚ ਤੇ ਮੁੰਡਾ +2 ਚ,

ਹੁਣ ਕੁੜੀ ਵੀ +2ਚ ਤੇ ਮੁੰਡਾ ਵੀ +2 ਚ,

ਕੁੜੀ ਦਾ ਵਿਆਹ ਹੋ ਗਿਆ ਤੇ ਮੁੰਡਾ ਅਜੇ ਵੀ +2 ਚ,

ਸਿੱਟਾ:- ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ

A Punjabi woman talking in ‪‎English‬
to a Dr. about sick child

My kaka is ill

Ikk week da.

Na eat da,

Na sleep da,

Bass weep da te cheek da,

Naale nakk vi leak da

Tainu Apna Banaiye Asi Ene Joge kithe
Haal Dil Da Sunaiye Asi Ene Joge kithe
Tainu Yaad Karna Hi Jindagi hai saadi
Yaad Asi Tainu Aiye Asi Ene Joge Kithe

ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ
ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ

ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ

Made karma De Bda Kush Sochde
Akheer Dukh Pye Jarna
Adh Vich Tut Janda Rabba Meria
Gareeba Ne Ki Pyaar Karna

Palkaan vichawan teriyan raahwan ch
Zindagi guzaraan teriyaan saahan ch
Kujh hor nai iko khwaish aa meri
Je maut v aave tan teriyan bahwan ch

ਸਰਕਾਰੀ ਬੱਸ ਤੇ College ਆਵੇਂ ਤੂੰ
ਕਿਥੋਂ Bullet ਤੇ ਮੈਨੂੰ ਘੁਮਾਏਗਾ,

ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,
ਮੈਨੂੰ Pizza ਕਿਥੋਂ ਖਵਾਏਗਾ,

ਤੇਰੀ ਜੇਬ ਦਾ ਏਨਾ ਭਾਰ ਨਹੀਂ,
ਜੋ ਮੈਨੂੰ Shopping ਕਰਾਏਗਾ,

ਤੂੰ ਮੇਰੇ ਪਿੱਛੇ ਗੇੜੇ ਲਾ
ਕਿਓਂ ਆਪਣਾ ਟਾਈਮ ਗਵਾਉਣਾ ਏ ,

ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,
ਕੋਈ Rich ਜਾ ਮੁੰਡਾ ਟਿਕਾਉਣਾ ਏ

ਜੱਜ :- ਤੈਨੂੰ ਸਵੇਰੇ 5 ਵਜੇ ਫਾਂਸੀ ਦਿੱਤੀ ਜਾਵੇਗੀ
:
:
Jatt – ਹੱਸਦਾ ਹੋਇਆ ਬੋਲਿਆ, ਮੈਂ ਤਾਂ salea ਉੱਠਦਾ ਹੀ 11 ਵਜੇ ਹਾਂ

ਪਿਆਰ ਵਾਲੇ ਮਸਲੇ
ਯਾਰੀ ਉੱਤੇ ਭਾਰੀ ਪੈ ਗਏ ਨੇ
ਮੇਰੇ ਸਾਰੇ ਯਾਰ ਕੰਜਰ
ਕੁੜੀਆ ਜੋਗੇ ਰਹਿ ਗਏ ਨੇ

ਤੂੰ ਉਮਰ ਚ ਕੁੜੀਏ ਛੋਟੀ ਏ , ਐਂਵੇਂ ਨਾ ਬਹੁਤਾ ਸੜਿਆ ਕਰ

ਤੇਰੇ ਪੱਲੇ ਵੀ ਕੁਝ ਪੈ ਜੂ ਤੂੰ ਮੇਰੇ Page ਦੇ Post ਪੜਿਆ ਕਰ

ਪੰਜਾਬ ਵਿਚ ਸਭ ਤੋ
ਜਾਦਾ ਬਰਫ ਕਿਥੇ ਪੈਂਦੀ ਆ
.
.
PEG
ਵਿਚ

ਜੇ ਉਂਝ ਡਿਗਦੀ ਤਾਂ ਚੁੱਕ ਲੈਂਦੇ,
.
.
.
.
ਗੋਹੇ ਵਿਚ ਡਿਗ ਪਈ, ਕੀ ਕਰੀਏ

ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ
ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ

ਚੰਦ ਕਹਿੰਦਾ:
– ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ,
– ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ,
– ਤੇ ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ,ਮੈਨੂੰ ਵਿੱਚ ਨਾ ਲਿਆਇਆ ਕਰੋ

ਮੈਂ ਸੁਣਿਆਂ ਮੇਰਾ ਨਾ Likheya ਤੇਰੇ ਵੀਰਾਂ ਨੇ ਤਲਵਾਰਾਂ ਤੇ,
. .
. .
ਪੁੱਛ ਕੇ ਦੱਸੀ ਕਿੱਥੋਂ Likhwaya,
ਮੈਂ ਵੀ ਆਪਣੇ ਦੁੱਧ ਵਾਲੇ ਡੋਲੂ ਤੇ ਲਿਖਵਾਉਣਾ ਏ

Gangadhar ਹੀ Shaktimaan ਸੀ,
ਐਹ ਪਤਾ ਕਰਦਿਆਂ ਬਚਪਨ ਲੰਘ ਗਿਆ

ਹੁਣ Big Boss ਕੌਣ ਆ,
ਐਹ ਪਤਾ ਕਰਦਿਆਂ ਜਵਾਨੀ ਲੰਘ ਜਾਣੀ

ਸਾਈਟ ਅੰਗਰੇਜੀ ਸੀ ਇਹਨੂੰ ਪੰਜਾਬੀ ਬਣਾ ਦਿੱਤਾ,
ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ,
ਗੋਰੇ ਵੀ ਹੁਣ ਏਸ ਸਾਈਟ ਤੇ ਔਣੋ Darde ਨੇ,
ਪੰਜਾਬੀਆਂ ਦੇ ਜਦ ਧਮਕੀ ਭਰੇ Status ਪੜ੍ਹਦੇ ਨੇ ,
ਪੱਟ ਕੇ ਗੋਰੀਆਂ ਸਬਕ ਗੋਰੇਆਂ ਨੁੰ ਸਿਖਾ ਦਿੱਤਾ,
ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ

ਕੁੜੀ ਮੁੰਡੇ ਨੂੰ :- ਜੇ ਮੈਨੂੰ ਤੁਸੀ ਕਾਲੇਜ ਤੱਕ LIFT ਦੇਦੋਂ
ਤਾਂ ਮੈਂ ਤੈਨੂੰ ਆਪਣਾ ਨੰਬਰ ਦੇਦੂ
.
.
.
.
ਮੁੰਡਾ:- ਨੰਬਰ ਦਾ ਮਾਰ ਢੂਆ
ਤੂੰ ਤੇਲ ਪਵਾਦੀ ਜਿੱਥੇ ਕਹੇਂਗੀ ਛੱਡ ਆਉਂ

Scroll to Top