ਇਸ਼ਕ ਏ ਦਰਦ ਦੀ
ਰਾਹਤ ਐਨੀ ਕੁ ਏ
ਕਿ ਪਲ ਪਲ ਮਰਕੇ ਜਿਉਣਾ
ਵੀ ਹੁਣ ਆਸਾਨ ਜਿਹਾ ਲੱਗਦਾ ਏ

This picture was submitted by Nagra Preet .

ਅਸੀਂ ਦਿਲ ਚੋਂ ਕੱਢਣਾਂ
ਨਈ ਤੈਨੂੰ ਉਮਰ ਭਰ
ਪਿਆਰ ਬਣ ਕੇ ਰਹਿਣਾਂ ਜਾਂ ਦਰਦ ਬਣਕੇ
ਫੈਸਲਾ ਤੇਰੇ ਤੇ ਛੱਡਦੇ ਹਾਂ

This picture was submitted by Nagra Preet .

ਕੁਛ ਪਤਾ ਨੀ ਜਿੰਦਗੀ ਕਿੱਧਰ ਚੱਲੀ ਏ
ਗੱਲ ਪ੍ਰੀਤ ਦੇ ਬੱਸ ਚੌਂ ਨਿੱਕਲ ਚੱਲੀ ਏ
ਬੜਾ ਡਰ ਲੱਗਦਾ ਤੇਰੀ ਯਾਦ ਨਾਲੋਂ ਵੱਖ ਹੋਣ ਤੋਂ
ਕਿਉਕਿ ਹੁਣ ਦਿਲ ਦੀ ਹਾਲਤ ਸੰਭਲ ਚੱਲੀ ਏ!

This picture was submitted by Nagra Preet .

Scroll to Top