ਇਨਸਾਨਾਂ ਦੀ ਕੋਈ ਰੁੱਤ ਨੀ ਹੁੰਦੀ ਕਦੋਂ ਬਦਲ ਜਾਂਦੇ ਨੇ

ਇਨਸਾਨਾਂ ਨਾਲੋ ਰੁੱਖਾਂ ਦੇ ਪੱਤੇ ਚੰਗੇ ਹੁੰਦੇ ਨੇ
ਰੁੱਤ ਮੁਤਾਬਕ ਝੜਦੇ ਨੇ

ਪਰ ਇਨਸਾਨਾਂ ਦੀ ਕੋਈ ਰੁੱਤ ਨੀ ਹੁੰਦੀ
ਕਦੋਂ ਬਦਲ ਜਾਂਦੇ ਨੇ

Category: Punjabi Status

Leave a comment