ਸਭ ਕਹਿੰਦੇ ਨੇ ਕਿ ਤੇਰਾ ਦਿਲ “ਪੱਥਰ” ਦਾ ਏ Leave a Comment / By admin / March 1, 2015 ਉਹ ਹੰਝੂਆਂ ਦਾ ਮੁੱਲ ਕੀ ਪਾਊਗਾ ਜਿਹਨਾ ਯਾਰ ਦਾ ਮੁੱਲ ਕਦੇ ਪਾਇਆ ਨਹੀ, ਉਹ ਕੀ ਜਾਣਦੇ ਦੁੱਖ ਯਾਰੀ ਟੁੱਟੀ ਦਾ ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ ਸਭ ਕਹਿੰਦੇ ਨੇ ਕਿ ਤੇਰਾ ਦਿਲ “ਪੱਥਰ” ਦਾ ਏ ਪਰ ਕੋਈ ਨਹੀਂ ਜਾਣਦਾ ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ ਨਾਲ ਤੋੜਿਆ ਏ