ਇਸ਼ਕ਼ ਇਸ਼ਕ਼ ਤਾਂ ਹਰ ਕੋਈ ਕਹਿੰਦਾ. Leave a Comment / By admin / March 1, 2015 ਇਸ਼ਕ਼ ਇਸ਼ਕ਼ ਤਾਂ ਹਰ ਕੋਈ ਕਹਿੰਦਾ. ਇਸ਼ਕ਼ ਕਰਨਾ ਨਈ ਏ ਸੋਖਾ ਜਦ ਲੱਗੇ ਇਸ਼ਕ਼ ਦਾ ਫੱਟ ਸੱਜਣਾ ਫਿਰ ਹੋ ਜਾਏ ਜਰਨਾ ਔਖਾ