ਤੇਰੇ ਨਾਲ ਮੁਹੱਬਤ ਤਾਂ ਹੈ ਪਰ ਤੈਨੂੰ ਪਾਉਣ ਦੀ ਖਵਾਇਸ਼ ਨਹੀਂ Leave a Comment / By admin / March 1, 2015 ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਉਹਦੇ ਕਾਬਿਲ ਬਣਾਇਆ ਸੀ ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ ਤੇਰੇ ਨਾਲ ਮੁਹੱਬਤ ਤਾਂ ਹੈ ਪਰ ਤੈਨੂੰ ਪਾਉਣ ਦੀ ਖਵਾਇਸ਼ ਨਹੀਂ