ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ

ਉਦਾਸ ਹਾਂ ਪਰ ਤੇਰੇ ਨਾਲ ਨਰਾਜ਼ ਨਹੀਂ,
ਤੇਰੇ ਦਿਲ ਵਿੱਚ ਹਾਂ ਪਰ ਤੇਰੇ ਪਾਸ ਨਹੀਂ,
ਝੂਠ ਕਹਾਂ ਤਾਂ ਸਭ ਕੁਝ ਏ ਮੇਰੇ ਕੋਲ,
ਪਰ ਸੱਚ ਤਾਂ ਇਹ ਹੈ ਕਿ ਤੇਰੇ ਬਿਨਾਂ ਕੁਝ ਖਾਸ ਨਹੀਂ

Leave a Comment

Your email address will not be published. Required fields are marked *

Scroll to Top