ਤੈਨੂੰ ਪਾ ਕੇ ਅਸੀਂ ਖੋਨਾ ਨਹੀਂ ਚਾਹੁੰਦੇ Leave a Comment / By admin / March 1, 2015 ਤੈਨੂੰ ਪਾ ਕੇ ਅਸੀਂ ਖੋਨਾ ਨਹੀਂ ਚਾਹੁੰਦੇ ਤੇਰੀ ਜੁਦਾਈ ਵਿਚ ਅਸੀਂ ਰੋਣਾ ਨਹੀਂ ਚਾਹੁੰਦੇ ਤੂੰ ਸਾਡਾ ਹੀ ਰਹੀਂ ਯਾਰਾ ਅਸੀਂ ਵੀ ਕਿਸੇ ਹੋਰ ਦੇ ਹੋਣਾ ਨਹੀਂ ਚਾਹੁੰਦੇ