ਉਹ ਆਏ ਸਾਡੀ ਜ਼ਿੰਦਗੀ ਵਿੱਚ ਕਹਾਣੀ ਬਣਕੇ

ਉਹ ਆਏ ਸਾਡੀ ਜ਼ਿੰਦਗੀ ਵਿੱਚ ਕਹਾਣੀ ਬਣਕੇ,
ਦਿਲ ਵਿੱਚ ਰਹੇ ਸਾਡੇ ਉਹ ਇੱਕ ਨਿਸ਼ਾਨੀ ਬਣਕੇ ,
ਅਸੀਂ ਜਿੰਨਾਂ ਨੂੰ ਅੱਖਾਂ ਦੇ ਵਿੱਚ ਵਸਾ ਲਿਆ
ਉਹ ਵੀ ਨਿੱਕਲ ਗਏ ਅੱਖਾਂ ਚੋਂ ਪਾਣੀ ਬਣਕੇ

Leave a Comment

Your email address will not be published. Required fields are marked *

Scroll to Top