ਹੁਣ ਨੀਂਦ ਆਂਉਦੀ ਨਹੀ ਤੇ ਰਾਤ ਗੁਜ਼ਰ ਜਾਂਦੀ ਹੈ. Leave a Comment / By admin / March 1, 2015 ਕਿੰਨੀ ਜਲ਼ਦੀ ਇਹ ਮੁਲਾਕਾਤ ਗੁਜ਼ਰ ਜਾਂਦੀ ਹੈ ਪਿਯਾਸ ਬੁੱਝ ਦੀ ਨਹੀ ਕੇ ਬਰਸਾਤ ਗੁਜ਼ਰ ਜਾਂਦੀ ਹੈ ਆਪਣੀ ਯਾਦਾਂ ਨੂੰ ਕਹਿ ਦੇ ਕੇ ਨਾ ਆਉਣ ਕਿਂਉਕੀ… ਹੁਣ ਨੀਂਦ ਆਂਉਦੀ ਨਹੀ ਤੇ ਰਾਤ ਗੁਜ਼ਰ ਜਾਂਦੀ ਹੈ