ਚੰਨ ਆਖਿਆ ਸੀ ਉਸਨੇ ਆਖਰ ਦਾਗ ਤਾ ਲੱਗਣਾ ਹੀ ਸੀ Leave a Comment / By admin / March 1, 2015 ਸਾਰੀ ਜਿੰਦਗੀ ਦਾਗੀ ਕਰ ਦਿੱਤੀ, ਦੋ ਚਾਰ ਮੁਲਾਕਾਤਾਂ ਨੇ ਦਿਲ ਨੂੰ ਕਿਨਾਰੇ ਵਾਂਗ ਖੋਰਿਆ ਨੈਣਾਂ ਦੀਆਂ ਬਰਸਾਤਾਂ ਨੇ ਚੰਨ ਆਖਿਆ ਸੀ ਉਸਨੇ ਆਖਰ ਦਾਗ ਤਾ ਲੱਗਣਾ ਹੀ ਸੀ ਉੱਤੋ ਮੇਰੀ ਬਰਬਾਦੀ ਤੇ ਜਸ਼ਨ ਮਨਾਏ ਕਾਲੀਆਂ ਰਾਤਾਂ ਨੇ