ਜਾਵਾਂ ਜਦ ਇਸ ਸੰਸਾਰ ਤੋਂ

ਜਾਵਾਂ ਜਦ ਇਸ ਸੰਸਾਰ ਤੋਂ,
ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ
ਉਹਨੇ ਫੜਿਆ ਹੋਵੇ ਹੱਥ ਮੇਰਾ
ਤੇ ਖਿੜੀ ਮੇਰੀ ਰੂਹ ਹੋਵੇ

Leave a Comment

Your email address will not be published. Required fields are marked *

Scroll to Top