ਤੂੰ ਮੈਨੂੰ ਯਾਦ ਰਖਦੀ ਏੱਦਾ ਦੀ ਹਾਲੇ ਮੇਰੀ ਔਕਾਤ ਹੀ ਕੀ ਸੀ Leave a Comment / By admin / March 1, 2015 ਲੋਕੀਂ ਤਾਂ ਵੱਡੇ ਵੱਡੇ ਅਹਿਸਾਨ ਹੋਣ ਦੇ ਬਾਵਜੂਦ ਵੀ ਭੁੱਲ ਜਾਂਦੇ ਨੇ ਇਸ਼ਕ ਵਿੱਚ ਮੇਰੇ ਵੱਲੋਂ ਤੇਰੇ ਨਾਲ ਪਾਈ ਹੋਈ ਬਾਤ ਹੀ ਕੀ ਸੀ ਕੋਹਿਨੂਰ ਮਿਲਣ ਤੇ ਅਕਸਰ ਲੋਕ ਸੋਨੇ ਨੂੰ ਵੀ ਭੁੱਲ ਹੀ ਜਾਂਦੇ ਨੇ ਤੂੰ ਮੈਨੂੰ ਯਾਦ ਰਖਦੀ ਏੱਦਾ ਦੀ ਹਾਲੇ ਮੇਰੀ ਔਕਾਤ ਹੀ ਕੀ ਸੀ