Status Change ਕਰ Single ਤੋ ‘Married’ ਭਰਤਾ

ਬਾਹਾਂ ਵਿਚ ਚੂੜਾ,ਹਾਲੇ ਨਮੀ ਮੈ ਵਿਆਹੀ
ਵੇਹਲੀ ਬੈਠੀ ਸੋਹਣਇਆ ਮੈਂ Facebook ਚਲਾਈ
ਟੁੱਟ ਗਏ ਦਿਲ ਕਇਆ ਨੇ Delete ਮੇਨੂ ਕਰਤਾ
ਜਦ Status Change ਕਰ Single ਤੋ ‘Married’ ਭਰਤਾ

Leave a Comment

Your email address will not be published. Required fields are marked *

Scroll to Top