ਤੇਰਾ ਨਾਂ ਲਿਖ ਰੱਖਿਆ, ਮੈਂ ਸਾਇਕਲ ਦੇ ਮਰਗਾਡ ਤੇ

ਨਾ ਬੁੱਲਟ ਨਾ ਕਾਰ ਸਕੋਡਾ
ਇਹਨਾਂ ਤੱਕ ਨਈ ਪਹੁਚਣ ਜੋਗਾ,

ਹਾਲੇ ਆਸਾਂ ਦੇ ਖੰਭ ਉਭਰੇ ਨੇ,
ਚੜ੍ਹ ਜਾਂਗੇ ਕਦੇ ਪਹਾੜ ਤੇ

ਫਿਲਹਾਲ ਤੇਰਾ ਨਾਂ ਲਿਖ ਰੱਖਿਆ,
ਮੈਂ ਸਾਇਕਲ ਦੇ ਮਰਗਾਡ ਤੇ

Category: Punjabi Status

Leave a comment