ਤੇਰਾ ਨਾਂ ਲਿਖ ਰੱਖਿਆ, ਮੈਂ ਸਾਇਕਲ ਦੇ ਮਰਗਾਡ ਤੇ Leave a Comment / By admin / March 1, 2015 ਨਾ ਬੁੱਲਟ ਨਾ ਕਾਰ ਸਕੋਡਾ ਇਹਨਾਂ ਤੱਕ ਨਈ ਪਹੁਚਣ ਜੋਗਾ, ਹਾਲੇ ਆਸਾਂ ਦੇ ਖੰਭ ਉਭਰੇ ਨੇ, ਚੜ੍ਹ ਜਾਂਗੇ ਕਦੇ ਪਹਾੜ ਤੇ ਫਿਲਹਾਲ ਤੇਰਾ ਨਾਂ ਲਿਖ ਰੱਖਿਆ, ਮੈਂ ਸਾਇਕਲ ਦੇ ਮਰਗਾਡ ਤੇ