ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ

ਝੋਲੀ ਅੱਡਿਆਂ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੇਂਦੇ,
ਜਾਨ ਦਿੱਤਿਆਂ ਜੇ ਮਿਲਦਾ ਤਾਂ ਜਾਨ ਵੀ ਗੁਆ ਲੇਂਦੇ
ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ
ਨਹੀ ਤਾਂ ਨਸੀਬ ਵੀ ਰੱਬ ਕੋਲੋਂ ਲਿਖਾ ਲੈਂਦੇ

Category: Punjabi Status

Leave a comment