ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ Leave a Comment / By admin / March 1, 2015 ਝੋਲੀ ਅੱਡਿਆਂ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੇਂਦੇ, ਜਾਨ ਦਿੱਤਿਆਂ ਜੇ ਮਿਲਦਾ ਤਾਂ ਜਾਨ ਵੀ ਗੁਆ ਲੇਂਦੇ ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ ਨਹੀ ਤਾਂ ਨਸੀਬ ਵੀ ਰੱਬ ਕੋਲੋਂ ਲਿਖਾ ਲੈਂਦੇ