ਪਿਆਰ ਛੁਪਾਓਣਾ ਔਖਾ ਏ

ਰੱਬ ਤਾਂ ਮਨਾਇਆ ਮੰਨ ਜਾਂਦਾ ਪਰ
ਯਾਰ ਮੰਨਾਓਣਾ ਔਖਾ ਏ
ਅੱਖੀਆਂ ਵਿੱਚ ਪਰਬਤ
ਛੁਪ ਜਾਂਦੇ ਪਰ ਪਿਆਰ ਛੁਪਾਓਣਾ ਔਖਾ ਏ

Category: Punjabi Status

Leave a comment