ਵਾਦੇ ਇਨਸਾਨ ਤੋੜਦਾ ਹੈ Leave a Comment / By admin / March 1, 2015 ਇੱਕ ਦਿਨ ਮੈਂ ਦਿਲ ਨੂੰ ਪੁੱਛਿਆ: “ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ? ਦਿਲ ਨੇ ਜਵਾਬ ਦਿੱਤਾ “ਵਾਦੇ ਇਨਸਾਨ ਤੋੜਦਾ ਹੈ ਅਤੇ ਯਾਦਾਂ ਇਨਸਾਨ ਨੂੰ ਤੋੜ ਦਿੰਦੀਆਂ ਹਨ