ਸਭ ਕਹਿੰਦੇ ਨੇ ਕਿ ਤੇਰਾ ਦਿਲ “ਪੱਥਰ” ਦਾ ਏ

ਉਹ ਹੰਝੂਆਂ ਦਾ ਮੁੱਲ ਕੀ ਪਾਊਗਾ
ਜਿਹਨਾ ਯਾਰ ਦਾ ਮੁੱਲ ਕਦੇ ਪਾਇਆ ਨਹੀ,
ਉਹ ਕੀ ਜਾਣਦੇ ਦੁੱਖ ਯਾਰੀ ਟੁੱਟੀ ਦਾ
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ
ਸਭ ਕਹਿੰਦੇ ਨੇ ਕਿ ਤੇਰਾ ਦਿਲ “ਪੱਥਰ” ਦਾ ਏ
ਪਰ ਕੋਈ ਨਹੀਂ ਜਾਣਦਾ ਕਿ ਇਸ “ਪੱਥਰ” ਨੂੰ ਵੀ
ਕਿਸੇ ਨੇ ਬੜੀ ਰੀਝ ਨਾਲ ਤੋੜਿਆ ਏ

Category: Punjabi Status

Leave a comment