ਸਮਝ ਨਾਂ ਆਵੇ ਮੇਰੇ ਦਿਲ ਵਿਚ ਦੁਨੀਆਂ ਭਰ ਦਾ ਦਰਦ ਕਿਵੇਂ ਸਮਾ ਗਿਆ ਏ

ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ

Leave a Comment

Your email address will not be published. Required fields are marked *

Scroll to Top