ਸਮਝ ਨਾਂ ਆਵੇ ਮੇਰੇ ਦਿਲ ਵਿਚ ਦੁਨੀਆਂ ਭਰ ਦਾ ਦਰਦ ਕਿਵੇਂ ਸਮਾ ਗਿਆ ਏ Leave a Comment / By admin / March 1, 2015 ਨਾਂ ਸਮਝ ਪਵੇ ਇਹਨਾ ਹੰਝੁਆਂ ਦੀਆਂ ਬਰਸਾਤਾਂ ਦੀ ਕਿਸ ਖਾਤੇ ਪੈ ਗਈ ਨੀਂਦ ਮੇਰੀਆਂ ਰਾਤਾਂ ਦੀ ਕਿਉਂ ਗਮਾਂ ਦਾ ਹਨੇਰਾ ਰੂਹ ਮੇਰੀ ਤੇ ਛਾ ਗਿਆ ਏ ਸਮਝ ਨਾਂ ਆਵੇ ਮੇਰੇ ਦਿਲ ਵਿਚ ਦੁਨੀਆਂ ਭਰ ਦਾ ਦਰਦ ਕਿਵੇਂ ਸਮਾ ਗਿਆ ਏ