ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ Leave a Comment / By admin / March 1, 2015 ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ ਨਾਲ ਬੀਤਾਏ ਪਲ ਫੇਰ ਯਾਦ ਆਉਣ ਲੱਗੇ ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ