ਅੱਜ ਕਹਿੰਦੀ I-Phone 5 ਲੈਣਾ ਨਹੀ ਤੇ ਰਹੋ ਕੱਲੇ Leave a Comment / By admin / March 1, 2015 ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ, ਫਿਰ ਵਟਾਈਆ ਫੋਟੋਆ ਬਣਾ ਕੇ ਪੋਜ ਅਵੱਲੇ, ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ, ਅੱਜ ਕਹਿੰਦੀ I-PHONE 5 ਲੈਣਾ ਨਹੀ ਤੇ ਰਹੋ ਕੱਲੇ