ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ Leave a Comment / By admin / March 1, 2015 ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ ਜਿਹਨੂੰ ਤੱਕਦਿਆਂ ਮੇਰੀਆਂ ਨਜਰਾਂ ਨਾਂ ਥੱਕਣ ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ