ਉਜੜ ਕੇ ਵੀ ਅਸੀ ਮੰਗਦੇ ਤੇਰੀ ਖੈਰ ਵੈਰਨੇ ਨੀ Leave a Comment / By admin / March 1, 2015 ਤੇਰੇ ਕਹਿਣ ਤੇ ਛੱਡ ਤਾ ਤੇਰਾ ਸ਼ਹਿਰ ਵੈਰਨੇ ਨੀ, ਉਜੜ ਕੇ ਵੀ ਅਸੀ ਮੰਗਦੇ ਤੇਰੀ ਖੈਰ ਵੈਰਨੇ ਨੀ, ਹੱਸ ਕੇ ਜ਼ਹਿਰ ਪਿਲਾਵੇ ਉਹ ਵੀ ਪੀ ਮਰ ਸਕਦੇ ਆ, ਬਾਕੀ ਹੁਣ ਤੂੰ ਦੱਸ ਦੇ ਹੋਰ ਤੇਰੇ ਲਈ ਕੀ ਕਰ ਸਕਦੇ ਆ