ਉਹ ਸਾਡੀ ਨਾ ਕਦੇ ਹੋ ਸਕੀ Leave a Comment / By admin / March 1, 2015 ਉਹ ਸਾਡੀ ਨਾ ਕਦੇ ਹੋ ਸਕੀ ਹਰ ਦੁਆ ਜਿਸ ਲਈ ਮੰਗੀ ਸੀ ਉਹ ਇਕ ਰੰਗ ਵੀ ਨਾ ਸਾਨੂੰ ਦੇ ਸਕੀ ਜਿਸ ਦੀ ਦੁਨੀਆਂ ਰੰਗ ਬਿਰੰਗੀ ਸੀ ਅਸੀ ਮੰਗਤੇ ਪਿਆਰਾਂ ਦੇ ਪਰ ਉਸ ਦੇ ਦਰ ਤੋਂ ਨਫ਼ਰਤ ਮੰਗੀ ਸੀ ਪਰ ਉਸਦੇ ਦਰ ਉੱਤੇ ਨਫ਼ਰਤ ਦੀ ਵੀ ਤੰਗੀ ਸੀ