ਐਨੀ ਜਲਦੀ ਤਾਂ ਕੋਈ Facebook ਦਾ Status ਨੀ Like ਕਰਦਾ Leave a Comment / By admin / March 1, 2015 ਇਕ ਦੇਸੀ ਜਿਹਾ Pendu ਮੁੰਡਾ ਸ਼ਹਿਰ ਜਾਂਦਾ ਓਥੇ ਇਕ ਕੁੜੀ ਉਹਦੇ ਦੁਆਲੇ ਹੋ ਜਾਂਦੀ ਕਹਿੰਦੀ :- I Like U ਮੁੰਡਾ ਕਹਿੰਦਾ : ਪਰਾਂ ਦਫ਼ਾ ਹੋ ਐਨੀ ਜਲਦੀ ਤਾਂ ਕੋਈ Facebook ਦਾ Status ਨੀ Like ਕਰਦਾ ਤੂੰ ਮੈਨੂੰ ਲਾਇਕ ਕਰੀਂ ਫਿਰਦੀ ਆਂ ਕੁੜੀ Shocked ਮੁੰਡਾ Rocked