ਓਹ ਦਿਲ ਦੇ ਕਾਲੇ ਸੀ Leave a Comment / By admin / March 1, 2015 ਨਾ ਸਾਥ ਨਿਭਾ ਸਕੇ ਓਹ ਸਾਡਾ ਜੋ ਬਹੁਤਿਆਂ ਨਖ਼ਰਿਆਂ ਵਾਲੇ ਸੀ ਸੀ ਸਾਡੇ ਦੋਹਾਂ ਵਿੱਚ ਬਸ ਫਰਕ ਇਹੋ ਕਿ ਅਸੀਂ ਰੰਗ ਦੇ ਕਾਲੇ ਸੀ ਤੇ ਓਹ ਦਿਲ ਦੇ ਕਾਲੇ ਸੀ