ਕਰਦਾ ਨਈ ਚਿੱਤ ਜਿੰਦ ਇਹ ਹੰਢਾਉਣ ਨੂੰ Leave a Comment / By admin / March 1, 2015 ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ ਕਰਦਾ ਨਈ ਚਿੱਤ ਜਿੰਦ ਇਹ ਹੰਢਾਉਣ ਨੂੰ