ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ Leave a Comment / By admin / March 1, 2015 ਨਾ ਦਿਨ ਲੰਘਣ ਦਾ ਹੱਲ ਕੋਈ ਨਾ ਸੋਚ ਕਾਲੀਆਂ ਰਾਤਾਂ ਦੀ ਮੈਂ ਕੀ ਜਾਣਾ ਮੈਂ ਕੀ ਸਮਝਾ ਇਹ ਰਮਜ਼ ਇਸ਼ਕ ਦੀਆਂ ਬਾਤਾਂ ਦੀ ਨਾ ਬਚਪਨ ਲੰਘਿਆਂ ਯਾਦ ਸਾਡੇ ਨਾ ਅਸੀਂ ਜਵਾਨੀਆਂ ਮਾਣਿਆਂ ਨੇ ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ