ਕੀੜੀ ਨੂੰ ਅਸੀ ਕਿਵੇਂ ਮਾਰ ਸਕਦੇ ਹਾਂ

ਪੇਪਰ ਚ 15 ਨੰ ਦਾ ਇੱਕ ਪ੍ਰਸ਼ਨ ਆਈਆ

ਪ੍ਰ: ਕੀੜੀ ਨੂੰ ਅਸੀ ਕਿਵੇਂ ਮਾਰ ਸਕਦੇ ਹਾਂ?

ਵਿਦੀਆਰਥੀ ਦਾ ਜਵਾਬ:

ਮਿਰਚਾਂ ਦਾ ਲਾਲ ਪਾਉਡਰ ਤੇ ਖੰਡ ਨੂੰ
ਮਿਲਾ ਕੇ ਕੀੜੀ ਦੀ ਖੁਡ ਮੁਹਰੇ ਰੱਖ ਦਿਉ ।

ਇਹ ਖਾ ਕੇ ਕੀੜੀ ਪਾਣੀ ਦੀ ਭਾਲ ਵਿੱਚ
ਪਾਣੀ ਦੇ ਟੈੰਕਠ ਕੋਲੇ ਆਵੇਗੀ ”

ਉਦੋ ਈ ਕੀੜੀ ਨੂੰ ਪਾਣੀ ਦੇ ਟੈੰਕ ਚ ਧੱਕਾ ਦੇ
ਦਿਉ ।

ਹੁਣ ਕੀੜੀ ਆਪਣੇ ਆਪ ਨੂੰ ਸੁਕਾਉਣ ਲਈ ਅੱਗ ਕੌਲ
ਜਾਉਗੀ ,

ਉਸੇ ਵਿਹਲੇ ਅੱਗ ਚ ਬੰਬ ਸਿੱਟ ਦਿਉ ।

ਹੁਣ ਕੀੜੀ ਨੂੰ ICU.. ਚ ਭਰਤੀ ਕਰਾ ਦਵੌ ।

ਹੁਣ ਕੀੜੀ ਦੇ ਮੂੰਹ ਚੋ ਆਕਸੀਜਨ ਮਾਸਕ ਕੱਡ
ਦਵੌ ।

ਜਿਵੇ ਈ ਕੀੜੀ ਦਾ ਦਮ ਘੁੱਟਣ ਲਗੇ ,
ਤੁਸੀ ਉਹਦੇ ਦੁੱਧ ਚ ਸਲਫਾਸ਼ ਮਿਲਾ ਕੇ ਮਾਰ
ਦਵੌ

ਸਿੱਖੀਆ ਵਿਦੀਆਰਥੀਆਂ ਦੇ ਜ਼ਜਬਾਤਾ ਨਾਲ ਨਾ ਖੇਡੋ
ਉਹ 15 ਨੰਬਰਾਂ ਲਈ ਕੁੱਝ ਵੀ ਲਿੱਖ ਸਕਦੇ ਨੇ

Leave a Comment

Your email address will not be published. Required fields are marked *

Scroll to Top