ਚਮਕਾ ਕੇ ਰੇੜਾ ਲੈ ਕੇ ਆਉਣੇ ਪਠੇ ਸਾਡਾ ਕੰਮ ਹੈ ਡੇਲ੍ਹੀ ਦਾ Leave a Comment / By admin / March 1, 2015 ਯਾਰੋ ਕੀ ਮੈਂ ਗਲ ਸੁਣਾਵਾ ਸਾਡੀ ਡੰਗਰਾਂ ਨੇ ਜਿੰਦਗੀ ਖਾ ਲੀ ਰੱਜ ਰੱਜ ਕੇ ਪਠੇ ਖਾਂਦੀ ਆ ਮਝ ਨਾਨਕਿਆਂ ਵਾਲੀ ਕੰਮਾਂ ਤੋਂ ਵੇਹਲੇ ਹੋ ਕੇ ਯਾਰਾਂ ਨਾਲ ਗੁੱਲੀ ਡੰਡਾ ਖੇਲੀ ਦਾ ਚਮਕਾ ਕੇ ਰੇੜਾ ਲੈ ਕੇ ਆਉਣੇ ਪਠੇ ਸਾਡਾ ਕੰਮ ਹੈ ਡੇਲ੍ਹੀ ਦਾ