ਚੋਰੀ ਚੋਰੀ Status ਮੇਰੇ ਪੜ੍ਹਦੀ ਹੋਣੀ ਆਂ Leave a Comment / By admin / March 1, 2015 ਚੋਰੀ ਚੋਰੀ Status ਮੇਰੇ ਪੜ੍ਹਦੀ ਹੋਣੀ ਆਂ, ਚਾਹੁੰਦੇ ਹੋਏ ਵੀ Like ਕਰਨ ਤੋਂ ਡਰਦੀ ਹੋਣੀ ਆਂ, ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ, ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ