ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜਿਆ Leave a Comment / By admin / March 1, 2015 ਤੂੰ ਦਿਲ ਦਾ ਮਹਿਰਮ ਏਂ, ਤੂੰ ਹੀ ਏਂ ਸਾਹ ਸੱਜਣਾ ਮੇਰੀ ਮੰਜਿਲ ਵੀ ਤੂੰ ਹੀ, ਤੂੰ ਹੀ ਏਂ ਰਾਹ ਸੱਜਣਾ ਗੱਲ ਕਰ ਨਾ ਦੂਰੀ ਦੀ, ਜਾਵਾਂਗੀ ਮਰ ਅੜਿਆ ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜਿਆ