ਜੇ ਚਲੇ ਗਏ ਅਸੀਂ ਜਗ ਤੋਂ Leave a Comment / By admin / March 1, 2015 ਜਿੰਨਾਂ ਅਸੀਂ ਤੈਨੂੰ ਚਾਹਿਆ ਉਹਨਾਂ ਕਿਸੇ ਨੇ ਨਾ ਚਾਹੁਣਾ ਸਭ ਦਿਖਾਵਾ ਕਰਨਗੇ ਸਾਡੇ ਬਿਨਾਂ ਦਿਲ ਕਿਸੇ ਨਾ ਤੇਰੇ ਨਾਲ ਲਾਉਣਾ ਸਾਂਭ ਲੈ ਇਸ ਸਮੇਂ ਨੂੰ ਇਹ ਵੇਲਾ ਮੁੜ ਕੇ ਨਹੀਂ ਆਉਣਾ ਜੇ ਚਲੇ ਗਏ ਅਸੀਂ ਜਗ ਤੋਂ ਫਿਰ ਪੈ ਜਾਊ ਤੈਨੂੰ ਪਛਤਾਉਣਾ.