ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

Leave a Comment

Your email address will not be published. Required fields are marked *

Scroll to Top