ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ

ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ,
ਕਹਿੰਦੀ ਨਹੀ ਫੜ ਹੋਣਾ !
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ
ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ

Leave a Comment

Your email address will not be published. Required fields are marked *

Scroll to Top