ਤੇਰੀ ਜ਼ਿੰਦਗੀ ‘ਚ ਰਹਾਂਗੇ ਤੇਰੀ ਜਾਨ ਬਣਕੇ Leave a Comment / By admin / March 1, 2015 ਅਸੀ ਆਂਵਾਗੇ ਤੇਰੇ ਦਿਲ ‘ਚ ਮਹਿਮਾਨ ਬਣਕੇ ਤੇਰੇ ਫੁੱਲਾਂ ਜਿਹੇ ਚਹਿਰੇ ਦੀ ਮੁਸਕਾਨ ਬਣਕੇ ਤੂੰ ਮੰਨ ਚਾਹੇ ਜਾ ਨਾ ਮੰਨ ਸਾਡੇ ਰੱਬ ਨੂੰ ਪਤਾ ਤੇਰੀ ਜ਼ਿੰਦਗੀ ‘ਚ ਰਹਾਂਗੇ ਤੇਰੀ ਜਾਨ ਬਣਕੇ