ਤੇਰੇ ਆਉਣ ਨਾਲ ਮੇਰੇ ਦਿਲ ਵਿਚ ਖਾਲੀ ਪਿਆ ਥਾਂ ਭਰ ਗਿਆ ਸੀ Leave a Comment / By admin / March 1, 2015 ਤੇਰੇ ਆਉਣ ਨਾਲ ਮੇਰੇ ਦਿਲ ਵਿਚ ਖਾਲੀ ਪਿਆ ਥਾਂ ਭਰ ਗਿਆ ਸੀ ਜਿਹੜਾ ਕਦੇ ਨਾ ਸੀ ਰੋਇਆ ਉਹ ਤੇਰੇ ਵਾਸਤੇ ਰੋਣ ਲਗ ਪਿਆ ਸੀ ਜਿਹੜਾ ਕਦੇ ਕਹਾਂਦਾ ਸੀ ਬੇਪਰਵਾਹ ਉਹ ਤੇਰੀ ਪਰਵਾਹ ਕਰਨ ਲਗ ਪਿਆ ਸੀ ਜਿਹੜਾ ਕਦੇ ਨਾ ਸੀ ਹਾਰ ਮਾਣਦਾ ਉਹ ਤੇਰੇ ਜਾਣ ਮਗਰੋ ਹਰ ਗਿਆ ਸੀ