ਦਿਲ ਆਪਣੇ ਨੂੰ ਮਨਾ ਕੇ ਦੇਖੁੰਗਾ Leave a Comment / By admin / February 21, 2015 ਦਿਲ ਆਪਣੇ ਨੂੰ ਮਨਾ ਕੇ ਦੇਖੁੰਗਾ ਮੰਨ ਗਿਆ ਤਾਂ ਤੈਨੂ ਭੁਲਾ ਕੇ ਦੇਖੂਂਗਾ ਪਰ ਮੈਨੂੰ ਪਤਾ ਹੈ ਨਾ ਹੀ ਦਿਲ ਨੇ ਮੰਨਣਾ ਤੇ ਨਾ ਹੀ ਕਦੇ ਮੈਂ ਤੈਨੂੰ ਭੁੱਲਣਾ ਫੇਰ ਵੀ ਦਿਲ ਆਪਣੇ ਨੂੰ ਦਰਦ ਦੇ ਕੇ ਦੇਖੁੰਗਾ ਨਾਮ ਤੇਰਾ ਦਿਲ ਚੋਂ ਮਿਟਾ ਕੇ ਦੇਖੁੰਗਾ